Skip to main content
 
See Council's latest advice on COVID-19.

Coronavirus Punjabi

ਕਰੋਨਾਵਾਇਰਸ ਸੰਬੰਧੀ ਅਪਡੇਟ

City of Casey ਤੇਜੀ ਨਾਲ ਬਦਲਦੀ ਕਰੋਨਾਵਾਇਰਸ (COVID-19) ਦੀ ਸਥਿਤੀ ਦਾ ਪ੍ਰਬੰਧ ਕਰਨ ਅਤੇ ਇਸਤੇ ਪ੍ਰਤੀਕ੍ਰਿਆ ਕਰਨ ਲਈ ਆਸਟ੍ਰੇਲੀਆਈ ਅਤੇ ਵਿਕਟੋਰੀਆਈ ਸਰਕਾਰ ਦੀ ਸਲਾਹ ਦੀ ਪਾਲਣਾ ਕਰ ਰਹੀ ਹੈ।

ਇਸ ਸਲਾਹ ਦੀ ਪਾਲਣਾ ਕਰਨ ਲਈ, ਕੌਂਸਲ ਨੇ ਆਪਣੇ ਸੰਚਾਲਨਾਂ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਹਨ ਤਾਂਜੋ ਸਾਡੇ ਭਾਈਚਾਰੇ ਅਤੇ ਕਰਮਚਾਰੀਆਂ ਦੀ ਸੁਰੱਖਿਅਤ ਅਤੇ ਕਲਿਆਣ ਯਕੀਨੀ ਬਣਾਇਆ ਜਾ ਸਕੇ।

ਇਸ ਸਮੇਂ, ਸਾਡੀਆਂ ਲਾਜ਼ਮੀ ਸੇਵਾਵਾਂ ਸੰਚਾਲਨ ਕਰਨਾ ਜਾਰੀ ਰੱਖਣਗੀਆਂ ਅਤੇ ਜੇਕਰ ਇਸ ਵਿੱਚ ਤਬਦੀਲੀ ਹੁੰਦੀ ਹੈ, ਤਾਂ ਸਾਡੇ ਗਾਹਕਾਂ ਨੂੰ ਇਸਦੀ ਸਿੱਧੀ ਜਾਣਕਾਰੀ ਦਿੱਤੀ ਜਾਵੇਗੀ। 

ਸੇਵਾਵਾਂ ਅਤੇ ਸੁਵਿਧਾ-ਕੇਂਦਰਾਂ ਵਿੱਚ ਤਬਦੀਲੀਆਂ

 

ਗਾਹਕ ਸੇਵਾ ਕੇਂਦਰ

ਅੱਗਲੇ ਨੋਟਿਸ ਤਕ Bunjil Place ਅਤੇ Cranbourne Park ਸ਼ੋਪਿੰਗ ਸੇਂਟਰ ਤੇ ਸਥਿਤੀ ਗਾਹਕ ਸੇਵਾ ਕੇਂਦਰ ਹੁਣ ਬੰਦ ਕਰ ਦਿੱਤੇ ਗਏ ਹਨ।

 

ਸਾਡੇ ਗਾਹਕ ਸੇਵਾ ਅਧਿਕਾਰੀ ਫਿਰ ਵੀ ਨਿਵਾਸੀਆਂ ਦੀ ਮਦਦ ਲਈ ਉਪਲਬਧ ਹਨ। ਕ੍ਰਿਪਾ ਕਰਕੇ ਸਾਡੇ ਕਾਲ ਸੇਂਟਰ, ਵੈੱਬਸਾਈਟ ਜਾਂ ਸੋਸ਼ਲ ਮੀਡਿਆ ਰਾਹੀਂ ਸਾਡੇ ਨਾਲ ਸੰਪਰਕ ਕਰੋ:

ਜੇਕਰ ਤੁਹਾਨੂੰ ਭੁਗਤਾਨ ਕਰਨ ਦੀ ਲੋੜ ਹੈ, ਤਾਂ ਸਾਡਾ ਭੁਗਤਾਨ ਕਰੋ ਪੇਜ਼ ਵੇਖੋ, ਟੈਲੀਫੋਨ ਕਰਕੇ ਸਾਨੂੰ ਸੰਪਰਕ ਕਰੋ ਜਾਂ ਆਪ Australia Post ਆਓ।

ਮੈਟਰਨਲ ਅਤੇ ਚਾਇਲਡ ਹੈਲਥ

City of Casey ਦੀ ਮੈਟਰਨਲ ਅਤੇ ਚਾਇਲਡ ਹੈਲਥ ਸੇਵਾ ਵਿੱਚ ਸਿਹਤ ਅਤੇ ਮਾਨਵ ਸੇਵਾ ਵਿਭਾਗ (Department of Health and Human Services) ਦੁਆਰਾ ਸੁਝਾਏ ਤਰੀਕੇ ਨਾਲ ਤਬਦੀਲੀਆਂ ਕੀਤੀਆਂ ਗਈਆਂ ਹਨ। ਘਰ ਅਤੇ ਕੇਂਦਰ ਵਿੱਚ ਮੁਲਾਕਾਤਾਂ ਦੀ ਥਾਂ ਤੇ ਹੁਣ ਟੈਲੀਫੋਨ ਅਤੇ ਆਨਲਾਇਨ ਸਲਾਹ-ਮਸ਼ਵਰੇ ਕੀਤੇ ਜਾਣਗੇ। ਅੱਗਲੇ ਨੋਟਿਸ ਤਕ ਸਾਰੇ ਮੈਟਰਨਲ ਅਤੇ ਚਾਇਲਡ ਹੈਲਥ (MCH) ਸੈਸ਼ਨ ਅਤੇ ਫਸਟ ਟਾਇਮ ਪੇਰੇਂਟ ਗਰੂਪ ਰੱਦ ਕਰ ਦਿੱਤੇ ਗਏ ਹਨ। 

ਮਾਂ ਦਾ ਦੁੱਧ ਚੁੰਘਾਉਣ ਸੰਬੰਧੀ ਸਹਾਇਤਾ ਟੈਲੀਫੋਨ/ਆਨਲਾਇਨ ਅਪਾਇੰਟਮੇਂਟ ਰਾਹੀਂ ਉਪਲਬਧ ਹੋਵੇਗੀ।

ਕੌਂਸਲ ਦੀਆਂ MCH ਨਰਸਾਂ ਉਸ ਪਰਿਸਥਿਤੀ ਵਿੱਚ ਤੁਹਾਡੇ ਨਾਲ ਸੰਪਰਕ ਕਰਨਗੀਆਂ ਜੇਕਰ ਤੁਹਾਡੇ ਤੇ ਸਿੱਧੇ ਤੌਰ ‘ਤੇ ਇਨ੍ਹਾਂ ਤਬਦੀਲੀਆਂ ਦਾ ਅਸਰ ਪਿਆ ਹੈ। ਵਧੇਰੀ ਜਾਣਕਾਰੀ ਲਈ ਕੌਂਸਲ ਦੀ MCH ਲਾਇਨ ਨੂੰ 9705 5590 ਤੇ ਫੋਨ ਕਰੋ।

ਪ੍ਰੋਗ੍ਰਾਮ ਸਮਾਰੋਹ ਅਤੇ ਸੇਵਾਵਾਂ

City of Casey ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਪ੍ਰੋਗ੍ਰਾਮ ਸਮਾਰੋਹ ਅਤੇ ਸੇਵਾਵਾਂ ਬਦਲ ਗਈਆਂ ਹਨ। ਵਧੇਰੀ ਜਾਣਕਾਰੀ ਲਈ ਸਾਡੀ ਵੈੱਬਸਾਈਟ ਦਾ ਪੇਜ਼ ਵੇਖੋ 

 

 

Bunjil Place

Bunjil Place (ਲਾਇਬ੍ਰੇਰੀ ਸਮੇਤ) ਅੱਗਲੇ ਨੋਟਿਸ ਤਕ ਹੁਣ ਬੰਦ ਹੈ।

 

Bunjil Place ਦੇ ਸਮਾਰੋਹਾਂ ਦੀ ਪੂਰੀ ਸੂਚੀ ਲਈ, ਇਸ ਵਿੱਚ ਥੀਏਟਰ ਵਿੱਚ ਹੋਣ ਵਾਲੇ ਸ਼ੋ, ਅਤੇ ਟਿਕਟ ਰੀਫੰਡ ਬਾਰੇ ਜਾਣਕਾਰੀ ਸ਼ਾਮਿਲ ਹਨ, Bunjil Place ਦੀ ਵੈੱਬਸਾਈਟ ਵੇਖੋ। 
 

City of Casey ਦੇ ਸਮਾਰੋਹ

City of Casey ਦੇ ਸਮਾਰੋਹਾਂ ਦੀ ਪੂਰੀ ਸੂਚੀ ਲਈ ਸਾਡੀ ਸਮਾਰੋਹਾਂ ਦੀ ਜਾਣਕਾਰੀ   ਵੇਖੋ  

 

ਭਾਈਚਾਰਕ ਸੁਵਿਧਾ ਕੇਂਦਰ

ਸਾਡੇ ਪਰਿਵਾਰਕ ਅਤੇ ਭਾਈਚਾਰਕ ਕੇਂਦਰਾਂ ਤੇ ਹੋਣ ਵਾਲੇ ਪ੍ਰੋਗ੍ਰਾਮਾਂ ਅਤੇ ਇਸਦੀਆਂ ਸੇਵਾਵਾਂ ਵਿੱਚ ਹੋਈਆਂ ਤਬਦੀਲੀਆਂ ਇੱਥੇ ਵੇਖਿਆਂ ਜਾ ਸਕਦੀਆਂ ਹਨ

City of Casey ਵਿੱਚ, ਸਾਡੇ ਜਿਮ ਅਤੇ ਪੂਲ ਸਮੇਤ ਸਾਡੇ ਮਨੋਰਜੰਨ ਅਤੇ ਮੌਜ-ਮਸਤੀ ਦੇ ਸੁਵਿਧਾ-ਕੇਂਦਰਾਂ ਦਾ ਸੰਚਾਲਨ ਕਰਨ ਦੀ ਜੁੰਮੇਵਾਰੀ YMCA ਦੀ ਹੈ। ਇਹ ਸੁਵਿਧਾ-ਕੇਂਦਰ ਅਸਥਾਈ ਤੌਰ ‘ਤੇ ਬੰਦ ਕੀਤੇ ਗਏ ਹਨ। ਵਧੇਰੀ ਜਾਣਕਾਰੀ ਲਈ ਕ੍ਰਿਪਾ ਕਰਕੇ Casey ARC ਦੀ ਵੈੱਬਸਾਈਟCasey RACE ਦੀ ਵੈੱਬਸਾਈਟ ਵੇਖੋ ਜਾਂ ਇੱਥੇ ਕਲਿਕ ਕਰੋ। 

ਪਰਿਵਾਰਕ ਅਤੇ ਭਾਈਚਾਰਕ ਸੇਵਾਵਾਂ

ਕੌਂਸਲ ਦੇ ਉਨ੍ਹਾਂ ਸੁਵਿਧਾ-ਕੇਂਦਰਾਂ ਅਤੇ ਭਾਈਚਾਰਕ ਕੇਂਦਰਾਂ ਦੀ ਪੂਰੀ ਸੂਚੀ ਲਈ, ਜਿੱਥੇ ਪ੍ਰੋਗ੍ਰਾਮ ਅਤੇ ਸੇਵਾਵਾਂ ਜਾਂ ਤਾਂ ਰੱਦ ਜਾਂ ਫਿਰ ਮੁਲਤਵੀ ਹੋ ਗਈਆਂ ਹਨ, ਇੱਥੋ ਕਲਿਕ ਕਰੋ

Coronavirus update English translation

The City of Casey is following the Australian and Victorian Government’s advice to manage and respond to the rapidly changing Coronavirus (COVID-19) situation.

To comply with this advice Council has made some changes to operations to ensure the safety and wellbeing of our community and staff.

At this point, our essential services will continue to operate and should this change, our clients will be notified directly. 

Changes to services and facilities

Customer Service Centres

Customer Service Centres at Bunjil Place and Cranbourne Park Shopping Centre are now closed until further notice.

Our Customer Service officers are still available to assist residents. Please contact us via our call centre, website or via social media:

If you need to make payments, visit our make a payment page, contact us via telephone or visit Australia Post in person.

Maternal and Child Health

Changes have been made to the City of Casey's Maternal and Child Health service as recommended by the Department of Health and Human Services.

Home and centre visits will be replaced by telephone and online consultations. All Maternal and Child Health (MCH) sessions and First Time Parent Groups are cancelled until further notice.

Lactation (breastfeeding) support will be available by telephone/online appointment.

Council's MCH nurses will be in contact if you are directly impacted by these changes. For more information phone Council's MCH line on 9705 5590.

Programs, events and services

Programs, events and services offered by the City of Casey have changed. View our website page for further information. 

Bunjil Place

Bunjil Place (including the library) is now closed until further notice.

For a full list of Bunjil Place events, including shows in the Theatre, and information around ticket refunds, visit the Bunjil Place website
 

City of Casey events

For a list of City of Casey events view our events information  

Community facilities

Changes to programs and services at our Family and Community Centres can be found here

In the City of Casey, the YMCA is responsible for operating our recreation and leisure facilities including our gyms and pools. These facilities have been temporarily closed. For more information please visit the Casey ARC websiteCasey RACE website or click here.

Family and community services

To view a list of Council's facilities and community centres where programs and services have been either cancelled or postponed click here.

Further information, updates and advice

Further updates about the outbreak of coronavirus can be found on the Department of Health and Human Services.